PSSSB CET EXAM PATTERN IN PUNJAB || CET EXAM SYLLABUS || CET EXAM DATE 2023-24

CET EXAM 2023 

PSSSB EXAMS CET EXAM DETAILS

 

ਪੰਜਾਬ ਵਿੱਚ ਪਿਛੱਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਬੱਚਿਆਂ ਨੂੰ ਰੋਜਗਾਰ ਦੇ ਨਾਮ ਤੇ ਠੇਕੇ ਤੇ ਭਰਤੀ ਕਰਦੀ ਆ ਰਹੀ ਸੀ | ਸਨ 2015 ਤੋਂ ਅਸੀਂ ਅਤੇ ਸਾਡੀ ਫਾਊਡੇਸ਼ਨ ਗਿੱਲਜ਼ ਮੈਂਟੋਰ ਈ-ਲਰਨਿੰਗ ਨੇ ਪੰਜਾਬ ਦੇ ਯੂੱਥ ਨੂੰ ਪੰਜਾਬ ਵਿਚ ਸਕਰਾਰੀ ਨੌਕਰੀਆਂ ਦੀ ਤਿਆਰੀ ਕਰਵਾਉਣ ਦਾ ਬੀੜਾ ਚੁੱਕਿਆ ਅਤੇ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੂੰ ਆਪਣਾ ਆਈਡੀਅਲ ਮੰਨਦੇ ਹੋਏ ਹੋਇਆ ਅਸੀਂ ਵੀ ਯੂੱਥ ਲਈ ਕੱਮ ਕਰਨਾ ਸ਼ੁਰੂ ਕੀਤਾ | ਅਸੀਂ ਪਿਛਲੇ 8 ਸਾਲਾਂ ਤੋਂ ਫ੍ਰੀ ਕੋਚਿੰਗ ਕਰਵਾ ਰਹੇ ਹਾਂ ਅਤੇ ਘਰ ਘਰ ਬੱਚਿਆਂ ਨੂੰ ਕਰਿਅਰ ਕਾਉਂਸੀਲਿੰਗ ਦੇਕੇ ਯੂੱਥ ਨੂੰ ਸਟੱਡੀ ਕਰਵਾ ਰਹੇ ਹਾਂ | ਸ਼੍ਰੀਮਾਨ ਜੀ ਪਿਛਲੀ ਸਰਕਾਰ ਦੇ ਸਮੇ ਅਸੀਂ ਬੇਨਤੀ ਕਰਦੇ ਰਹੇ ਕਿ ਯੂੱਥ ਲਈ ਇਕ ਸਾਫ਼ਸੁਥਰੀ ਭਰਤੀ ਕਰਨ ਸੰਬੰਧੀ ਸਾਨੂੰ ਪੋਲਿਸੀ ਬਣਾਉਣੀ ਚਾਹੀਦੀ ਹੈ | ਪ੍ਰੰਤੂ ਸਾਡੀ ਆਵਾਜ ਨੂੰ ਦਬਾ ਦਿੱਤਾ ਗਿਆ | ਦਸੰਬਰ 2021 ਤੋਂ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਉੱਚ ਆਉਦੇਦਾਰਾ ਨੂੰ ਬੇਨਤੀ ਪੱਤਰ ਦਿਤਾ ਸੀ ਅਤੇ ਬੇਨਤੀ ਕੀਤੀ ਸੀ ਇਸ ਵਿਸ਼ੇ ਤੇ ਭਵਿੱਖ ਵਿੱਚ ਪੋਲਿਸੀ ਬਣਾਈ ਜਾਵੇ |

 1.ਪੰਜਾਬ ਵਿੱਚ ਬਹੁਤ ਸਾਰੇ ਭਰਤੀ ਬੋਰਡ ਹਨ ਜਿਂਵੇ >

 ਪੀ.ਐਸ.ਪੀ,ਸੀ.ਐਲ.-ਪੀ.ਐਸ.ਪੀ.ਟੀ.ਸੀ.ਐਲ,(ਟੀ.ਸੀ.ਐਸ.)

ਪੰਜਾਬ ਪੁਲਿਸ ਭਰਤੀ  ( ਤੀਜੀ ਪਾਰਟੀ )

ਸਿਖਿਆ ਭਰਤੀ ਬੋਰਡ (ਯੂਨੀਵਰਸਿਟੀ )

PSSSB ( ਨਿਟਰ ਇੰਸਟੀਟਿਊਟ -ਪੰਜਾਬ ਯੂਨੀਵਰਸਿਟੀ-NIELIT ਰੋਪੜ -ਦਿੱਲ੍ਹੀ ) ਤੋਂ ਪੇਪਰ ਕਰਵਾ ਰਹੇ ਹਨ |

ਉਪਰੋਕਤ ਭਰਤੀ ਬੋਰਡਾਂ ਵਲੋਂ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ਦੇ ਵਿੱਚ ਨਿਮਨ ਲਿਖਤ ਕਮੀਆਂ ਹਨ :-

 ਇਸਦੇ ਬੁਰੇ ਪ੍ਰਭਾਵ ਕਿ ਹਰ ਭਰਤੀ ਲਈ ਵੱਖਰਾ ਫੰਡ ਦੇਣਾ ਪੈਂਦਾ ਹੈ |

  1. ਅਤੇ ਇਕੋ ਪ੍ਰਕਾਰ ਦੇ ਪੇਪਰਾਂ ਲਈ ਵੱਖਰਾ-ਵੱਖਰਾ ਸਲੇਬਸ ਨਿਰਧਾਰਿਤ ਕਿਉਂ ਕੀਤਾ ਜਾਂਦਾ ?

4.ਸਾਰੇ  ਪੇਪਰਾਂ ਵਿੱਚ ਲੈਵਲ ਦਾ ਫਰਕ ਆਉਣਾ ਜਿਂਵੇ ਕਿ ਕਲਰਕ ਅਸਾਮੀ ਲਈ ਸਾਰੇ ਮਹਿਕਮਿਆਂ ਦੇ ਕਲਰਕਾਂ ਨੂੰ (PSPCL-PSTCL-PSSSB-PSCB-PUDA) ਅਲਗ ਅਲੱਗ ਸਲੇਬਸ ਦਾ ਪੇਪਰ ਦੇਣਾ ਪੈਂਦਾ ਹੈ,ਜਦੋਂ ਕਿ ਅਸਾਮੀ ਕਲਰਕ ਦਾ NATURE OF JOB ਇਕੋ ਜਿਹਾ ਹੈ |

 

5.ਬੋਰਡਾਂ ਵਲੋਂ ਪ੍ਰੀਖਿਆਂ ਲੈਣ ਤੋਂ ਬਾਅਦ ਸਮੇ ਤੇ ਰਿਜਲਟ ਜਾਰੀ ਨਹੀਂ ਕੀਤਾ ਜਾਂਦਾ ਹੈ |

6.ਪੰਜਾਬ ਪੁਲਿਸ ਸਬ ਇੰਸਪੈਕਟਰ ਅਤੇ ਹੈਡ ਕਾਂਸਟੇਬਲ,ਇੰਟੇਲਿਜੇੰਸ  ਦੀ ਪ੍ਰੀਖਿਆ ਅਤੇ PMT ਨੂੰ ਇਕ ਸਾਲ ਹੋ ਗਿਆ ਪ੍ਰੰਤੂ ਹੁਣ ਤੱਕ ਰਿਲਜਟ ਨਹੀਂ ਦਿੱਤਾ ਜਾ ਰਿਹਾ ਹੈ |

 7.ਪੰਜਾਬ ਵਿੱਚ ਹਰ ਵਿਭਾਗ ਵਲੋਂ ਜਾਰੀ ਭਰਤੀ ਇਸਤਿਹਾਰ ਜਾਰੀ ਕਰਨ ਨਾਲ Common  ਬੱਚਿਆਂ ਦਾ ਸੇਲੇਕਸਨ ਹੋ ਰਿਹਾ ਹੈ ਜਿਂਵੇ :.

   (PPSC-PSSSB-PSPCL-POLICE  )

 COMMON ਕੈਂਡੀਡੇਟ ਦੇ ਵਾਰ ਵਾਰ ਸੇਲੇਕਸਨ ਨਾਲ ਮੈਰਿਟ ਉੱਚੀ ਜਾ ਰਹੀ  ਹੈ, ਅਤੇ ਅਸਾਮੀ ਵੀ ਖਰਾਬ ਹੋ ਰਹੀ ਹੈ |

COMMON ਕੈਂਡੀਡੇਟ ਦੇ ਵਾਰ ਵਾਰ ਸੇਲੇਕਸਨ ਨਾਲ ਵੇਟਿੰਗ ਲਿਸਟ ਤੇ ਬਹੁਤ ਪ੍ਰਭਾਵ ਪੈ ਰਿਹਾ ਹੈ |

 ਸੁਝਾਵ :>

  1. PPSC ਅਤੇ PSSSB ਨੂੰ ਭਰਤੀ ਬੋਰਡ ਰੱਖਿਆ ਜਾਵੇ ਅਤੇ PSSSB ਨੂੰ ਪੂਰਨ ਜਿੰਮੇਦਾਰੀ ਦਿਤੀ ਜਾਵੇ |
  2. CET (COMMON ELIGIBILTY TEST ਰੱਖਿਆ ਜਾਵੇ ) |
  3. ਮਾਰਚ ਮਹੀਨੇ ਵਿੱਚ PSSSB ਗਰੁੱਪ ਬੀ.ਸੀ.ਦੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ SSC ਵਾਂਗੂ ਸਾਲ ਵਿੱਚ ਇਕ ਬਾਰ ਰਜਿਸਟ੍ਰੇਸਨ ਕਰਵਾਇਆ ਜਾਵੇ |
  4. ਇਸ ਨਾਲ ਬੱਚਿਆਂ ਤੇ ਵਿਤੀ ਬੋਝ ਨਹੀਂ ਪਵੇਗਾ ਅਤੇ preference ਦੇ ਅਧਾਰ ਤੇ ਚੋਆਇਸ ਕਰਵਾਈ ਜਾਵੇ ਅਤੇ ਅਗਸਤ ਮਹੀਨੇ ਵਿੱਚ ਇਕੋ ਪੇਪਰ ਲਿਆ ਲਿਆ ਜਾਵੇ | ਸਤੰਬਰ ਮਹੀਨੇ ਵਿੱਚ ਇਸਦਾ ਰਿਜਲਟ ਜਾਰੀ ਕੀਤਾ ਜਾਵੇ |
  5. ਇਸ ਨਾਲ ਸਾਰੇ ਬੱਚਿਆਂ ਨੂੰ ਪੇਪਰ ਵਿੱਚ ਬੈਠਣ ਦਾ ਮੌਕਾ ਮਿਲੇਗਾ ਅਤੇ ਸਮੇ ਤੇ ਰਿਜਲਟ ਆਏਗਾ |
  6. CET ਨਾਲ ਨਕਲ ਘੱਟੇਗੀ ਅਤੇ ਸਰਕਾਰ ਤੇ ਵਿਤੀ ਬੋਝ ਨਹੀਂ ਆਏਗਾ | ਕਿਉਂਕਿ ਹੁਣ psssb ਪਹਿਲਾ FD ਡਿਪਾਰਟਮੈਂਟ ਨੂੰ ਬਿੱਲ ਭੇਜਦਾ ਹੈ ਫਿਰ ਉਸ ਏਜੇਂਸੀ ਦਾ ਫੰਡ ਪੂਰਾ ਹੁੰਦਾ ਉਸਤੋਂ ਬਾਅਦ ਉਹ ਏਜੇਂਸੀ ਪ੍ਰੀਖਿਆ ਲੈਂਦੀ ਹੈ |
  7. ਇਸ ਨਾਲ ਪ੍ਰੀਖਿਆ ਵਿੱਚ ਦੇਰੀ ਨਹੀਂ ਹੋਏਗੀ ਅਤੇ ਰਿਜਲਟ ਵਿਚ ਵੀ ਦੇਰੀ ਨਹੀਂ ਹੋਏਗੀ |
  8. ਹੁਣ ਇਕ ਭਰਤੀ ਤੇ ਇਕ ਗਰੀਬ ਘਰ ਦਾ ਬੱਚਾ 1000 ਫਾਰਮ ਫੀਸ ਦੇ ਰਿਹਾ ਹੈ ਜੇਕਰ 10 ਵਿਭਾਗਾਂ ਵਿੱਚ ਭਰਤੀ ਆਈ ਹੈ ਤਾਂ (1000*10=10000) ਫਾਰਮ ਫੀਸ ਅਤੇ ਹਰ ਭਰਤੀ ਲਈ ਪ੍ਰੀਖਿਆ ਦੇਣ ਲਈ ਘਟੋਂ ਘੱਟ 500*10=5000/- ਰੁਪਏ ( 15000/-) ਬੋਝ ਪੈ ਰਿਹਾ ਹੈ | ਸ਼੍ਰੀ ਮਾਨ ਜੀ CET ਵਿੱਚ ਇਹ ਸਭ ਨਹੀਂ ਹੋਏਗਾ |

 ਪ੍ਰੀਖਿਆ ਸੈਂਟਰ ਹੁਣ ਕੋਈ ਨਿਰਧਾਰਿਤ ਨਹੀਂ ਹੈ ਕਦੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ 200-300 ਕਿਮੀ ਦੂਰ ਹੁੰਦਾ ਹੈ ਪ੍ਰੰਤੂ CET ਦੇ ਲਈ ਜ਼ੋਨ ਬਣਾਕੇ ਪ੍ਰੀਖਿਆ ਕਰਵਾਈ ਜਾਵੇ |

ਉਦਾਹਰਣ ਵਜੋਂ ਜਿਂਵੇ  ਕਿ ਬਠਿੰਡਾ ਦੇ 60 ਕਿ.ਮੀ. ਦੇ ਆਸ ਪਾਸ ਰਹਿਣ ਵਾਲੇ ਬਚਿਆ ਲਈ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪ੍ਰੀਖਿਆ ਕਰਵਾਈ ਜਾਵੇ, ਅਤੇ ਸਂਗਰੂਰ ਦੇ ਨੇੜੇ ਰਹਿਣ ਵਾਲਿਆਂ ਲਈ ਸੰਤ ਲੌਂਗੋਵਾਲ ਇੰਸਟੀਟਿਊਟ ਵਿੱਚ ਪ੍ਰੀਖਿਆ ਲਈ ਜਾਵੇ ਅਤੇ ਸਾਰੇ ਬਚਿਆ ਦੀ ਪ੍ਰੀਖਿਆ ਸਮੇ CCTV ਰਿਕਾਡਿੰਗ ਕੀਤੀ ਜਾਵੇ ,

10.ਇਹਨਾਂ ਜੋਨਾ ਦਾ ਕੰਟਰੋਲ ਪੰਜਾਬ ਵਿਜਿਲੰਸ ਨੂੰ  ਦਿੱਤਾ ਜਾਵੇ |.

11.ਭਰਤੀ ਬੋਰਡ ਵਿੱਚ ਕਿਸੇ ਵੀ ਰਾਜਨੀਤੀਕਾਰ ਨੂੰ ਨਾ ਤੈਨਾਤ ਕੀਤਾ  ਜਾਵੇ ਬਲਕਿ ਯੂੱਥ ਦੇ ਲਈ ਕੱਮ ਕਰਨ ਵਾਲਿਆਂ ਅਤੇ ਪ੍ਰੀਖਿਆਂ ਸਬੰਧੀ ਜਾਣਕਾਰੀ ਰੱਖਣ ਵਾਲਿਆਂ ਨੂੰ ਤੈਨਾਤ ਕੀਤਾ ਜਾਵੇ |

  1. ਸ਼੍ਰੀਮਾਨ ਜੀ ਗਰੁੱਪ ਬੀ.ਅਤੇ ਸੀ ਲਈ (ਪੰਜਾਬ ਪੁਲਿਸ ਸਬ ਇੰਸਪੈਕਟਰ-ਹੈਡ ਕੰਟੈਬਲੇ-ਕਾਂਸਟੇਬਲ-EXCISE ਫ਼ੂਡ ਸਪਲਾਈ ਇੰਸਪੈਕਟਰ ਅਤੇ ਪਾਵਰ ਕਾਮ ਅਤੇ ਹੋਰ ਵੀ ਵਿਭਾਗਾਂ ਦੀਆਂ ਅਸਾਮੀਆਂ ਦਾ ਇਸਤਿਹਾਰ ਜਨਵਰੀ ਮਹੀਨੇ ਜਾਰੀ ਕਰ ਦਿਤਾ ਜਾਵੇ | ਤਾਕਿ ਬੱਚਾ ਸਮੇ ਤੇ ਤਿਆਰੀ ਸ਼ੁਰੂ ਕਰ ਸਕੇ |
  2. ਜੇਕਰ ਜਨਰਲ ਵਰਗ ਲਈ ਨੌਕਰੀ ਲਈ ਰਾਜਸਥਾਨ ਅਤੇ ਹਰਿਆਣਾ ਵਿੱਚ 42 ਸਾਲ ਤੱਕ ਉੱਮਰ ਹੈ ਤਾਂ ਪੰਜਾਬ ਵਿੱਚ ਵੀ ਕੀਤੀ ਜਾਵੇ |
  3. 14. ਪੰਜਾਬ ਪੁਲਿਸ ਭਰਤੀ ਵਿਚ ਸਬ ਇੰਸਪੈਕਟਰ ਲਈ ਉਮਰ ਸੀਮਾ ਵਿਚ ਵਾਧਾ ਕੀਤਾ ਜਾਵੇ ਜੇਕਰ EXCISE ਇੰਸਪੈਕਟਰ ਲਈ ਉਮਰ ਸੀਮਾ 37 ਸਾਲ ਹੈ,ਤਾਂ ਇਸ ਵਿੱਚ ਵੀ ਸ਼ੋਧ ਕੀਤਾ ਜਾਵੇ |